Followers

Thursday 27 October 2016

ਪੰਜਾਬ ਦੀਆਂ ਇਹ ਚੋਣਾਂ ਨਵਾਂ ਪੰਜਾਬ ਬਣਾਉਣ ਵਾਸਤੇ ਹੈ - ਅਰਵਿੰਦ ਕੇਜਰੀਵਾਲ




ਪੰਜਾਬ ਵਿੱਚ ਇੱਕ ਇੱਕ ਵੋਟ ਜੋ ਬਾਦਲ, ਮਜੀਠੀਏ, ਭਾਜਪਾ ਤੇ ਕਾਂਗਰਸ ਨੂੰ ਪਵੇਗੀ, ਉਹ ਨਸ਼ਿਆਂ ਨੂੰ ਜਾਵੇਗੀ, ਅਤੇ ਜਿਹੜੀ ਵੋਟ ਆਮ ਆਦਮੀ ਪਾਰਟੀ ਨੂੰ ਪਵੇਗੀ ਉਹ ਨਸ਼ਾ ਮੁਕਤ ਪੰਜਾਬ ਬਣਾਵੇਗੀ : ਅਰਵਿੰਦ ਕੇਜਰੀਵਾਲ